ਬੀਤੇ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਇਕ ਪੁਲਸ ਦੀ ਟੋਹ ਵੈਨ ਦੇ ਨਾਲ ਹਾਦਸਾ ਹੋਇਆ ਸੀ, ਜਿਸ ਹਾਦਸੇ ਦੇ ਦੌਰਾਨ ਇੱਕ ਰਿਕਸ਼ਾ ਚਾਲਕ ਦਾ ਰਿਸ਼ਤਾ ਪੂਰੀ ਤਰਾਂ ਨਾਲ ਤਹਿਸ-ਨਹਿਸ ਹੋ ਗਿਆ ਸੀ| ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਵੱਲੋਂ ਉਸ ਨੂੰ ਨਵਾ ਵਿਸ਼ਾ ਲਿਆਓ ਦੀ ਗੱਲ ਕੀਤੀ ਗਈ ਸੀ ਅਤੇ ਅੱਜ ਇਸ ਰਿਕਸ਼ਾ ਚਾਲਕ ਨੂੰ ਰਿਕਸ਼ਾ ਲਿਆ ਕੇ ਪੁਲਸ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੈ| ਉਥੇ ਹੀ ਦੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਹਮੇਸ਼ਾ ਹੀ ਤਤਪਰ ਰਹਿਣ ਵਾਲੇ ਪੁਲਸ ਅਧਿਕਾਰੀ ਅਮਨਦੀਪ ਕੌਰ ਵੱਲੋ ਅੱਜ ਉਹ ਪਹਿਲ ਕਦਮੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਇਕ ਜ਼ਰੂਰਤਮੰਦ ਰਿਕਸ਼ਾ ਚਾਲਕ ਦੇ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ ਉਸ ਨੂੰ ਰਿਕਸ਼ਾ ਲਿਆ ਕੇ ਦਿੱਤਾ ਹੈ |
.
The old man's rickshaw was smashed by the police tow van, the police had made a promise.
.
.
.
#amritsarnews #punjabnews #punjabpolice
~PR.182~